Subscribers | 67,700 |
---|---|
Views | 14,354,220 |
Videos | 5,999 |
Created | Feb 2021 (4 years old) |
Topics | Knowledge Lifestyle_(sociology) |
Actions |
Copy all info to clipboard
You can use it to paste it into ChatGPT and analyze the channel |
ਸਤਿ ਸ੍ਰੀ ਅਕਾਲ ਦੋਸਤੋ ਮੈਂ ਜੋਗਿੰਦਰ ਬਾਵਾ ਤੁਹਾਡਾ ਸਵਾਗਤ ਕਰਦਾ ਬਾਵਾ ਡੇਅਰੀ ਫਾਰਮ ਵਿੱਚ। ਦੋਸਤੋ ਇਹ ਚੈਨਲ ਮੈਂ ਪਸ਼ੂ ਪਾਲਣ ਨੂੰ ਉਤਸ਼ਾਹਿਤ ਕਰਨ ਅਤੇ ਪਸ਼ੂ ਵੇਚਣ ਜਾਂ ਖ੍ਰੀਦਣ ਵਾਲੇ ਕਿਸਾਨਾਂ ਦੀ ਸਹੂਲਤ ਲਈ ਬਣਾਇਆ ਹੈ। ਏਸ ਚੈਨਲ ਉੱਪਰ ਅਪਲੋਡ ਵੀਡੀਓ ਵਿੱਚ ਜੋ ਜਾਣਕਾਰੀ ਦਿੱਤੀ ਹੁੰਦੀ ਹੈ ਉਹ ਪਸ਼ੂ ਦੇ ਮਾਲਕ ਵੱਲੋਂ ਹੁੰਦੀ ਹੈ। ਸੋ ਜੋ ਵੀ ਵੀਰ ਪਸ਼ੂ ਖ੍ਰੀਦਣ ਦਾ ਚਾਹਵਾਨ ਹੈ ਉਹ ਆਪਣੀ ਫੁਲ ਤਸੱਲੀ ਕਰਕੇ ਖ੍ਰੀਦ ਕਰੇ। ਮੈਂ ਜਾਂ ਮੇਰੇ ਚੈਨਲ ਦਾ ਇਹਦੇ ਵਿੱਚ ਕੋਈ ਰੋਲ ਨਹੀਂ ਹੈ। ਨਫੇ ਨੁਕਸਾਨ ਦੇ ਜਿੰਮੇਵਾਰ ਖ੍ਰੀਦਣ ਜਾਂ ਵੇਚਣ ਵਾਲੇ ਖੁਦ ਹੋਣ ਗੇ।
Sat Sri Akal Dosto I Joginder Bawa welcome you to Bawa Dairy Farm. Friends, I have created this channel to promote animal husbandry and to facilitate farmers who sell or buy livestock. The information provided in the video uploaded on this channel is from the owner of the animal. So whoever wants to buy Veer Pashu should buy his flower with satisfaction. Neither I nor my channel have a role in this. The buyers or sellers will be responsible for the profit and loss. Contact number 8146715312
Pind Bhadour disti.. Barnala